ਇੱਕ ਟਰੱਕ 'ਤੇ ਟ੍ਰੇਲਰ

ਸਾਡੇ ਵਬਾਸ਼ ਦੁਰਾਪਲੇਟ ਟ੍ਰੇਲਰ ਦੇ ਸਾਰੇ ਲਾਭ ਹੁਣ ਟਰੱਕ ਬੋੜੀਸ ਵਿਚ ਉਪਲਬਧ ਹਨ.

WABASH ਨਾਲ ਆਪਣੇ ਕਾਰੋਬਾਰ ਨੂੰ ਵਧਾਓ

ਭਾਵੇਂ ਤੁਸੀਂ ਹਾਲੇ ਸ਼ੁਰੂਆਤ ਹੀ ਕਰ ਰਹੇ ਹੋ ਜਾਂ ਆਪਣੀ ਫਲੀਟ ਨੂੰ ਵਧਾ ਰਹੇ ਹੋ, ਸਾਡੇ ਟ੍ਰੇਲਰਾਂ ਨੂੰ ਸਫਲ ਹੋਣ ਵਿੱਚ ਤੁਹਾਡੀ ਮਦਦ ਕਰਨ ਅਤੇ ਤੁਹਾਡੀ ਮਾਲਕੀ ਦੀ ਕੁੱਲ ਕੀਮਤ ਨੂੰ ਘਟਾਉਂਣ ਲਈ ਤਿਆਰ ਕੀਤਾ ਗਿਆ ਹੈ।

ਲੰਮਾ ਸਮਾਂ ਚੱਲਣ ਅਤੇ ਤੁਹਾਡੇ ਪੈਸੇ ਬਚਾਉਣ ਲਈ ਬਣਾਏ ਗਏ

ਇੱਕ ਘੱਟ ਕੀਮਤ ਵਾਲਾ ਟ੍ਰੇਲਰ ਖਰੀਦਣ ਨਾਲ ਤੁਹਾਨੂੰ ਅਗਲੇ 10 ਸਾਲਾਂ ਦੌਰਾਨ $10,000 ਦਾ ਖਰਚਾ ਕਰਨਾ ਪੈ ਸਕਦਾ ਹੈ। ਜਾਣੋ ਕਿ ਕਿਵੇਂ Wabash ਦੇ ਟ੍ਰੇਲਰ ਲੰਮੇ ਸਮੇਂ ਦੌਰਾਨ ਤੁਹਾਡੇ ਪੈਸੇ ਬਚਾ ਸਕਦੇ ਹਨ।

ਸਾਡੇ ਸਟਾਕ-ਵਿਚਲੇ ਟ੍ਰੇਲਰਾਂ ਨਾਲ ਹੁਣੇ ਸੜਕ ਉੱਤੇ ਆਪਣਾ ਸਫ਼ਰ ਸ਼ੁਰੂ ਕਰੋ

ਸਾਡੇ ਸਟਾਕ ਵਿੱਚ ਉਪਲਬਧ ਨਵੇਂ, ਵਰਤੇ ਹੋਏ, ਅਤੇ ਕਿਰਾਏ ਵਾਲੇ ਟ੍ਰੇਲਰਾਂ ਦੀ ਇਨਵੈਂਟਰੀ ਦੇਖੋ ਤਾਂ ਕਿ ਤੁਸੀਂ ਹੁਣੇ ਕੰਮ ਸ਼ੁਰੂ ਕਰਕੇ ਪੈਸੇ ਕਮਾਉਣੇ ਸ਼ੁਰੂ ਕਰ ਸਕੋ।

COVID-19: We are open and here to support you. Learn More

WABASH ਨਾਲ ਆਪਣੇ ਕਾਰੋਬਾਰ ਨੂੰ ਵਧਾਓ

Wabash

ਸਾਡੇ CEO, ਬ੍ਰੇਂਟ ਲਾਰਸਨ, ਦੱਸਦੇ ਹਨ ਕਿ ਕਿਵੇਂ ਇੱਕ Wabash ਟ੍ਰੇਲਰ ਨੂੰ ਇਸ ਦੇ ਪੂਰੇ ਜੀਵਨਕਾਲ ਵਿੱਚ ਤੁਹਾਡੇ ਹਜ਼ਾਰਾਂ ਡਾਲਰਾਂ ਦੀ ਬਚਤ ਕਰਨ ਲਈ ਬਣਾਇਆ ਜਾਂਦਾ ਹੈ।

ਗੈਰ-ਕਾਰਜਸ਼ੀਲ ਸਮੇਂ ਨੂੰ ਘਟਾਉਣ ਅਤੇ ਫਾਇਦੇ ਨੂੰ ਵੱਧ ਤੋਂ ਵੱਧ ਕਰਨ ਲਈ ਬਣਾਏ ਗਏ ਟ੍ਰੇਲਰ

Wabash Canada ਨਵੇਂ ਅਤੇ ਵਰਤੇ ਹੋਏ ਡਰਾਈ ਵੈਨ ਟ੍ਰੇਲਰਾਂ, ਰੈਫ੍ਰਿਜਰੇਟਿਡ ਵੈਨ ਟ੍ਰੇਲਰਾਂ, ਫਲੈਟਬੇਡ ਟ੍ਰੇਲਰਾਂ, ਅਤੇ ਟਰੱਕਾਂ ਦੀਆਂ ਬਾਡੀਆਂ ਦੀ ਇੱਕ ਪੂਰੀ ਰੇਂਜ ਪੇਸ਼ ਕਰਦਾ ਹੈ ਜਿੰਨ੍ਹਾਂ ਨੂੰ ਗੈਰ-ਕਾਰਜਸ਼ੀਲ ਸਮੇਂ ਨੂੰ ਘਟਾਉਣ, ਮਲਕੀਅਤ ਦੀ ਕੁੱਲ ਕੀਮਤ ਨੂੰ ਘੱਟ ਕਰਨ, ਅਤੇ ਤੁਹਾਡੇ ਮੁਨਾਫੇ ਨੂੰ ਵੱਧ ਤੋਂ ਵੱਧ ਕਰਨ ਲਈ ਬਣਾਇਆ ਗਿਆ ਹੈ।

ਸਾਡੀਆਂ ਲੀਜ਼ ਅਤੇ ਫਾਈਨੈਂਸ ਦੇ ਵਿਕਲਪਾਂ ਨਾਲ ਛੇਤੀ ਆਪਣੀ ਗੱਡੀ ਨੂੰ ਸੜਕ ਉੱਤੇ ਲੈ ਕੇ ਆਓ, ਅਤੇ ਸੜਕ ਉੱਤੇ ਸਹਾਇਤਾ ਸਮੇਤ ਰੱਖ-ਰਖਾਵ ਵਾਲੇ ਵਿਆਪਕ ਯੋਜਨਾਵਾਂ ਨਾਲ ਗੱਡੀ ਨੂੰ ਸੜਕ ਉੱਤੇ ਰੱਖੋ। ਤੁਹਾਡੇ ਟਰੱਕਾਂ ਦੇ ਵਪਾਰ ਨੂੰ ਸਫਲਤਾ ਨਾਲ ਚਲਾਉਣ ਲਈ Wabash ਕੋਲ ਸਭ ਕੁਝ ਹੈ।

ਇਨਵੇਂਟਰੀ ਸਰਚ

ਉੱਨਤ ਖੋਜ ਲਈ ਇੱਥੇ ਕਲਿੱਕ ਕਰੋ

ਰੈਫ੍ਰਿਜਰੇਟਡ ਵੈਨਾਂ, ਡ੍ਰਾਈ ਫ੍ਰੇਟ ਵੈਨਾਂ, ਫਲੈਟਬੈੱਡਸ, ਟਰੱਕ ਬਾਡੀਜ਼

ਡ੍ਰਾਈ ਵੈਨ ਟ੍ਰੇਲਰ, ਰੈਫ੍ਰਿਜਰੇਟਿਡ ਵੈਨ ਟ੍ਰੇਲਰ, ਫਲੈਟਬੈਡ ਟ੍ਰੇਲਰ ਅਤੇ ਟਰੱਕ ਬਾਡੀਜ਼ ਦੀ ਸਾਡੀ ਵਿਸ਼ਾਲ ਚੋਣ ਵੇਖੋ.

ਸ਼ੁਰੂ ਵਿੱਚ ਬਿਆਨੇ ਦੀ ਘੱਟ ਰਕਮ ਤੁਹਾਨੂੰ ਅਗਲੇ 10 ਸਾਲਾਂ ਵਿੱਚ ਹਜ਼ਾਰਾਂ ਦੀ ਪੈ ਸਕਦੀ ਹੈ

ਇਸ ਲਈ ਜੇ ਤੁਸੀਂ ਟ੍ਰੇਲਰ ਦੀ ਖਰੀਦਾਰੀ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਅਜਿਹਾ ਟ੍ਰੇਲਰ ਮਿਲ ਜਾਂਦਾ ਹੈ ਜਿਸ ਦੀ ਕੀਮਤ $300 ਘੱਟ ਹੈ। ਤਾਂ ਇਹ ਇੱਕ ਵਧੀਆ ਸੌਦਾ ਜਾਪਦਾ ਹੈ, ਹੈ ਨਾ? ਪਰ ਇੰਨੀ ਛੇਤੀ ਨਾ ਕਰੋ: ਇਸ ਫੈਸਲੇ ਨਾਲ ਤੁਹਾਨੂੰ ਆਪਣੇ ਟ੍ਰੇਲਰ ਦੇ ਜੀਵਨ ਦੇ ਦੌਰਾਨ $10,000 ਡਾਲਰ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਸਲ ਵਿੱਚ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਮਾਲਕੀ ਦੇ ਪਹਿਲੇ ਸਾਲ ਦੇ ਅੰਦਰ, ਤੁਹਾਨੂੰ ਟ੍ਰੇਲਰ ਦੀ ਸ਼ੁਰੁਆਤੀ ਕੀਮਤ ਉੱਤੇ ਕੀਤੀ ਬਚਤ ਤੋਂ 2 ਤੋਂ 3 ਗੁਣਾ ਖਰਚਣਾ ਪਵੇਗਾ।

ਕਿਉਂ? ਇੱਕ ਘਟਿਆ ਕੁਆਲਟੀ ਦੇ ਟ੍ਰੇਲਰ ਨੂੰ ਚੁਣਨ ਦਾ ਮਤਲਬ ਹੈ ਕਿ ਤੁਸੀਂ ਖਰਾਬੀ ਆਉਣ ਤੇ ਰੱਖ-ਰਖਾਵ ਅਤੇ ਮੁਰੰਮਤ ਵਿੱਚ ਵੱਧ ਖਰਚਾ ਕਰੋਂਗੇ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਗੱਡੀ ਘੱਟ ਸਮੇਂ ਲਈ ਸੜਕ ਉੱਤੇ ਹੋਵੇਗੀ – ਜਿਸ ਨਾਲ ਤੁਹਾਡਾ ਮੁਨਾਫ਼ਾ ਘੱਟ ਜਾਵੇਗਾ। ਇਹ ਦੇਖਣ ਲਈ ਕਲਿੱਕ ਕਰੋ ਕਿ Wabash ਟ੍ਰੇਲਰਾਂ ਨੂੰ ਕਿਵੇਂ ਤੁਹਾਡੀ ਗੱਡੀ ਨੂੰ ਸੜਕ ਉੱਤੇ ਰੱਖਣ ਅਤੇ ਲੰਮੇ ਸਮੇਂ ਲਈ ਤੁਹਾਡੇ ਪੈਸੇ ਬਚਾਉਣ ਲਈ ਤਿਆਰ ਕੀਤਾ ਗਿਆ ਹੈ।

ਸਾਡਾ ਬਲੌਗ

KITCHENER SALES OFFICE

10 Forwell Rd, Kitchener, ON N2B 3E7, Canada
1-888-275-2691
sales@wabashcanada.ca

MISSISSAUGA SALES OFFICE

800 Gana Ct L55, Mississauga, ON L5S 1P1, Canada
1-888-275-2691
sales@wabashcanada.ca

QUEBEC SALES OFFICE

5280 Rue Fairway, Lachine, QC H8T 1C2, Canada
1-888-275-2691
sales@wabashcanada.ca

MARITIMES SALES OFFICE

Under Construction
1-888-275-2691
sales@wabashcanada.ca

PICKERING SALES OFFICE

1030 Salk Rd, Pickering, Ontario, L1W 3C5, Canada
1-888-275-2691
sales@wabashcanada.ca