welcome to wabashWabash Canada ਸਾਡੀ ਨਵੀਂ ਵੈਬਸਾਈਟ ਦੀ ਸ਼ੁਰੂਆਤ ਦੀ ਘੋਸ਼ਣਾ ਕਰਨ ਲਈ ਉਤਸ਼ਾਹਿਤ ਹੈ। ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਇਸ ਨੂੰ ਦੇਖਣ ਦਾ ਮੌਕਾ ਸੀ, ਤਾਂ ਤੁਸੀਂ ਕੁਝ ਵੱਡੀਆਂ ਤਬਦੀਲੀਆਂ ਵੇਖੋਗੇ।

ਸਾਡੀ ਨਵੀਂ ਡਿਜ਼ਾਇਨ ਕੀਤੀ ਵੈਬਸਾਈਟ ਤੁਹਾਡੇ ਲਈ ਖੋਜ ਨੂੰ ਸੌਖਾ ਬਣਾ ਦਿੰਦੀ ਹੈ, ਭਾਵੇਂ ਤੁਸੀਂ ਨਵੇਂ ਜਾਂ ਵਰਤੇ ਗਏ ਟ੍ਰੇਲਰਾਂ ਬਾਰੇ ਜਾਣਕਾਰੀ ਲੱਭ ਰਹੇ ਹੋ, ਜਾਂ ਕਿਰਾਏ ਉੱਤੇ ਵਾਹਨ ਦੀ ਖੋਜ ਕਰ ਰਹੇ ਹੋ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਇੱਕ ਟ੍ਰੇਲਰ ਖਰੀਦਣ ਵੇਲੇ ਸਹੀ ਫੈਸਲੇ ਲੈਣ ਵਿੱਚ ਤੁਹਾਡੀ ਸਹਾਇਤਾ ਲਈ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਹੈ ਜੋ ਇਸ ਦੇ ਜੀਵਨ ਕਾਲ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਦੀ ਬਚਤ ਕਰ ਸਕਦੀ ਹੈ।

ਅਸੀਂ ਤੁਹਾਨੂੰ ਸਾਡੇ ਸੀਈਓ, ਬ੍ਰੈਂਟ ਲਾਰਸਨ ਵੱਲੋਂ ਇੱਕ ਸੰਖੇਪ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਉਤਸ਼ਾਹਿਤ ਕਰਦੇ ਹਾਂ। ਵੀਡੀਓ ਵਿੱਚ, ਬ੍ਰੈਂਟ ਵਿਚਾਰ-ਵਟਾਂਦਰਾ ਕਰਦਾ ਹੈ ਕਿ ਟ੍ਰੇਲਰ ਖਰੀਦਣ ਵੇਲੇ ਕੀ ਦੇਖਣਾ ਹੈ ਅਤੇ ਕਿਉਂ Wabash ਟ੍ਰੇਲਰ ਖਰੀਦਣਾ ਵਿਰੋਧੀਆਂ ਦੇ ਮੁਕਾਬਲੇ ਆਪਣੀ ਪੂਰੇ ਸਮੇਂ ਵਿੱਚ ਸਾਡੇ ਗਾਹਕਾਂ ਦੇ ਹਜ਼ਾਰਾਂ ਡਾਲਰ ਬਚਾਉਂਦਾ ਹੈ।

ਭਾਵੇਂ ਤੁਸੀਂ ਡਰਾਈ ਵੈਨ ਟ੍ਰੇਲਰ, ਰੇਫ੍ਰਿਜਰੇਟਿਡ ਵੈਨ, ਫਲੈਟਬੈੱਡ, ਜਾਂ ਟਰੱਕ ਦੀ ਬਾਡੀ ਖਰੀਦ ਰਹੇ ਹੋ, ਹੁਣ ਤੁਸੀਂ ਸਾਡੀ ਪੂਰੀ ਇੰਵੈਂਟਰੀ ਨੂੰ ਔਨਲਾਈਨ ਦੇਖ ਸਕਦੇ ਹੋ।

ਸਾਡੀ ਵਰਤੇ ਹੋਏ ਵਾਹਨਾਂ ਦੀ ਇੰਵੈਂਟਰੀ ਦੀ ਚੋਣ ਤੁਹਾਡੀ ਫਲੀਟ ਨੂੰ ਵਧਾਉਣ ਲਈ ਇੱਕ ਕਿਫਾਇਤੀ ਵਿਕਲਪ ਦਿੰਦੀ ਹੈ। ਜੇਕਰ ਤੁਸੀਂ ਖਰੀਦਣ ਲਈ ਤਿਆਰ ਨਹੀਂ ਹੋ, ਤੁਸੀਂ ਹਮੇਸ਼ਾ ਕਿਰਾਏ ਲਈ ਉਪਲਬਧ ਉਪਕਰਣ ਦੇਖ ਸਕਦੇ ਹੋ।

Wabash Canada ਦੇ ਏਕੀਕ੍ਰਿਤ ਸਾਂਭ-ਸੰਭਾਲ ਵਾਲੇ ਪ੍ਰੋਗਰਾਮ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵਿਆਪਕ ਸੇਵਾਵਾਂ ਬਾਰੇ ਵਧੇਰੇ ਜਾਣਨ ਲਈ, ਪੁਰਜੇ ਅਤੇ ਸਰਵਿਸ ਸਫ਼ੇ ਤੇ ਜਾਓ।

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਉਂ ਇੱਕ ਘੱਟ ਕੀਮਤ ਦਾ ਟ੍ਰੇਲਰ ਖਰੀਦਣ ਨਾਲ ਤੁਹਾਨੂੰ 10 ਸਾਲਾਂ ਦੌਰਾਨ $10,000 ਤੋਂ ਵੱਧ ਦਾ ਖਰਚਾ ਕਰਨਾ ਪੈ ਸਕਦਾ? ਜਾਣੋ ਕਿ Wabash ਲੰਮੇ ਸਮੇਂ ਦੌਰਾਨ ਪੈਸੇ ਬਚਾਉਣ ਵਿੱਚ ਤੁਹਾਡੀ ਮਦਦ ਕਿਵੇਂ ਕਰਦਾ ਹੈ।

ਉਦਯੋਗ ਦੀਆਂ ਖ਼ਬਰਾਂ, ਉਤਪਾਦਾਂ ਬਾਰੇ ਐਲਾਨਾਂ, ਅਤੇ ਤੁਹਾਡੇ ਟ੍ਰੇਲਰ ਉੱਤੇ ਨਿਵੇਸ਼ ਉੱਤੇ ਵੱਧ ਤੋਂ ਵੱਧ ਲਾਭ ਲੈਣ ਦੇ ਸੁਝਾਵਾਂ ਸਮੇਤ ਸਾਡੇ ਬਲੋਗ ਲਈ ਇਹ ਸਫ਼ਾ ਦੇਖਦੇ ਰਹੋ।

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਨਵੀਂ ਸਾਈਟ ਨੂੰ ਜਾਣਕਾਰੀ ਨਾਲ ਭਰਪੂਰ ਅਤੇ ਵਰਤੋਂ ਵਿੱਚ ਆਸਾਨ ਲੱਗੀ!


Wabash Canada ਗੈਰ-ਕਾਰਜਸ਼ੀਲ ਸਮੇਂ ਅਤੇ ਮਾਲਕੀਅਤ ਦੀ ਕੁੱਲ ਕੀਮਤ ਨੂੰ ਘਟਾਉਣ ਲਈ ਡਿਜ਼ਾਈਨ ਕੀਤੇ ਨਵੇਂ, ਵਰਤੇ ਅਤੇ ਕਿਰਾਏ ਦੇ ਟ੍ਰੇਲਰਾਂ ਦੀ ਪੂਰੀ ਸ਼੍ਰੇਣੀ ਪੇਸ਼ ਕਰਦਾ ਹੈ। ਅੱਜ ਹੀ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਤੁਹਾਡੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਤੁਹਾਡੀ ਮਦਦ ਕਰ ਸਕੀਏ!

Latest posts by Ange Savona (see all)