ਡਰਾਈ ਟਰੱਕ ਦੀਆਂ ਬਾਡੀਆਂ

ਡਰਾਈ ਟਰੱਕ ਦੀਆਂ ਬਾਡੀਆਂ

ਸਾਡੀਆਂ ਡਰਾਈ ਟਰੱਕ ਬਾਡੀਆਂ ਡਿਲੀਵਰੀ ਦੀ ਲਾਗਤ ਨੂੰ ਘੱਟ ਕਰਦੀਆਂ ਹਨ, ਅਨੁਮਾਨ ਮੁਤਾਬਕ ਕੰਮ ਕਰਦੀਆਂ ਹਨ ਅਤੇ ਘੱਟ ਤੋਂ ਘੱਟ ਰੱਖ-ਰਖਾਵ ਨਾਲ ਭਾਰੀ ਵਰਤੋਂ ਅਤੇ ਦੁਰਵਰਤੋਂ ਨੂੰ ਸਹਿ ਸਕਦੀਆਂ ਹਨ। ਸਾਡੀ ਸਾਬਤ DuraPlate® ਤਕਨਾਲੋਜੀ ਦੇ ਨਾਲ, ਅਸੀਂ ਡਰਾਈ ਫ੍ਰਾਈਟ ਟਰੱਕਾਂ ਦੀਆਂ ਬਾਡੀਆਂ ਬਣਾਈਆਂ ਹਨ ਜੋ ਕਿ ਵੱਧ ਹਲਕੀਆਂ ਅਤੇ ਵੱਧ ਮਜ਼ਬੂਤ ਹਨ, ਇਹਨਾਂ ਦੇ ਅੰਦਰ ਵੱਧ ਥਾਂ ਹੈ, ਅਤੇ ਚੈਸੀਆਂ ਤੋਂ ਵੱਧ ਚਲਦੀਆਂ ਹਨ।

Available Configurations

DOORS

Roll-Up

Swing

ਬੇੜੇ ਵੱਲੋਂ ਪ੍ਰਵਾਨਿਤ ਖੂਬੀਆਂ

  • ਚਾਰ ਗੁਣਾ ਵੱਧ ਮਜ਼ਬੂਤੀ, ਬੇਹਤਰ ਹੰਢਣਸਾਰਤਾ, ਅਤੇ ਦਿਲਕਸ਼ ਸੁੰਦਰਤਾ ਲਈ DuraPlate® ਦੀ ਉਨੱਤ ਕੰਪੋਜ਼ਿਟ ਤਕਨਾਲੋਜੀ ਨਾਲ ਬਣਾਇਆ ਗਿਆ।
  • ਚਿਪਕਾਏ ਹੋਏ ਪੈਨਲ ਸੁੰਦਰਤਾ ਨੂੰ ਵਧਾਉਂਦੇ ਹੋਏ ਪੋਸਟਾਂ, ਸਨੈਗ ਅਤੇ ਲੀਕ ਹੋਣ ਵਾਲੀਆਂ ਥਾਂਵਾਂ ਨੂੰ ਖਤਮ ਕਰਦੇ ਹਨ।
  • ਵੱਧ ਹੰਢਣਸਾਰਤਾ ਅਤੇ ਮਜ਼ਬੂਤੀ ਲਈ ਸਟੀਲ ਦੇ ਚੌੜੇ ਕਰਾਸ-ਮੈਂਬਰਾਂ, ਬੀਮਾਂ, ਅਤੇ ਖੋਰ ਬੈਰੀਅਰਾਂ ਨਾਲ ਫਰੇਮ ਕੀਤਾ ਗਿਆ।
  • ਫੋਰਕਲਿਫਟ-ਦੇ ਯੋਗ, 16,000 ਪੌਂਡ ਦੇ ਫਲੋਰ ਰੇਟਿੰਗ ਦੇ ਮਿਆਰ ਦੇ ਨਾਲ ਬਣਾਇਆ ਗਿਆ ਹੈ।
  • 500 lbs. ਤੱਕ ਦਾ ਭਾਰ ਘਟਾਉਣ ਲਈ MSC ਟੈਕਨੋਲਜੀ ਫਲੋਰਿੰਗ ਦੇ ਨਾਲ ਉਪਲਬਧ, ਜੋ ਲੋਡ ਦੀ ਸਮਰੱਥਾ ਨੂੰ ਵੱਧ ਕਰਦਾ ਹੈ ਅਤੇ ਵੱਧ ਬਾਲਣ ਕੁਸ਼ਲਤਾ ਪ੍ਰਦਾਨ ਕਰਦਾ ਹੈ।
  • ਉਤਪਾਦ ਦੀ ਵਧੇਰੇ ਲੰਮੇ ਜੀਵਨ ਲਈ ਉਤਪਾਦ ਨੁਕਸਾਨ ਅਤੇ ਲੀਕ-ਰੋਧਕ ਕੋਨਿਆਂ, ਜਸਤਾ ਚੜੇ ਸਟੀਲ ਦੇ ਪਿਛਲੇ ਫਰੇਮ, ਪੌਪ ਰਿਵੇਟ ਫਾਸਟਨਿੰਗ, ਅਤੇ ਪਿਛਲੇ ਫੜ੍ਹਨ ਵਾਲੇ ਪੱਕੇ ਹੈਂਡਲਾਂ ਨਾਲ ਲੈਸ।
  • ਮਾਲ ਲੱਦਣਾ ਅਤੇ ਲਾਹੁਣਾ ਸੌਖਾ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਵੱਡੇ ਦਰਵਾਜ਼ਿਆਂ ਅਤੇ ਇੱਕ ਵਿਕਲਪਿਕ DOT ਅਤੇ ਟ੍ਰਾਂਸਪੋਰਟ ਕੈਨੇਡਾ ਦੁਆਰਾ ਪ੍ਰਵਾਨਿਤ ਲਿਫਟਗੇਟ ਨਾਲ ਬਣਾਇਆ ਗਿਆ।

ਲੰਮੇ ਸਮੇਂ ਤੱਕ ਚੱਲਣ ਵਾਲੀ ਕਾਰਗੁਜ਼ਾਰੀ

  • ਮਲਕੀਅਤ ਦੀ ਘੱਟ ਕੁੱਲ ਕੀਮਤ।
  • ਟਰੱਕ ਦੀ ਬਾਡੀ ਦੀ ਲੰਮੀ ਉਮਰ।
  • ਖ਼ਰਾਬ ਰਹਿਣ ਦਾ ਘੱਟ ਸਮਾਂ।
  • ਕਿਊਬ (ਮਾਲ ਢੋਣ ) ਵਿੱਚ ਵੱਧ ਥਾਂ।
  • ਨੁਕਸਾਨ ਅਤੇ ਖੋਰ ਰੋਧਕ।
  • ਬਜ਼ਾਰ ਵਿੱਚ ਸਭ ਤੋਂ ਸਖਤ ਟਰੱਕ ਦੀ ਬਾਡੀ
  • ਉਦਯੋਗ ਵਿੱਚ ਸਭ ਤੋਂ ਵੱਧ ਲੀਜ਼ ਖਤਮ ਹੋਣ ਤੋਂ ਬਾਅਦ ਬਚੀ ਰਕਮ।
  • ਉਦਯੋਗ ਵਿੱਚ ਸਭ ਤੋਂ ਲੰਬੀ, ਸਭ ਤੋਂ ਵਿਆਪਕ ਵਾਰੰਟੀ।

ਆਮ

  • ਲੰਬਾਈ: 33’ ਤੱਕ
  • ਉਚਾਈ: 108” ਤੱਕ
  • ਚੌੜਾਈ: 96”–102-3/8”

ਨੋਜ਼

  • ਬਣਾਏ ਗਏ ਘੇਰੇ ਨਾਲ ਇੱਕ-ਟੁਕੜੇ ਵਾਲਾ ਬਾਹਰ ਕੱਢਿਆ ਹੋਇਆ ਐਲੁਮਿਨੀਅਮ ਦਾ ਹੈਡਰ
  • .125” ਦੇ ਭਾਰੀ ਢਾਲੇ ਹੋਏ ਅਲਮੀਨੀਅਮ ਨਾਲ ਬਣਾਇਆ ਗਿਆ 5” ਦੇ ਅਰਧ ਵਿਆਸ ਦੀ ਕੋਨੇ ਵਾਲੀ ਪੋਸਟ
  • DuraPlate® 6ਮਿਮੀ ਦੇ ਜੁੜੇ ਹੋਏ ਕੰਪੋਜ਼ਿਟ ਪੈਨਲ
  • ਅੰਦਰ ਦੇ ਕੋਨਿਆਂ ਦੇ ਜਿਸਤਾ ਚੜੇ ਲਾਈਨਰ
  • 12” ਉੱਚਾ, 10-ਗੇਜ ਦਾ ਸਟੀਲ ਦਾ ਨੋਜ਼ ਸਕਫ਼; 24” ਉੱਚਾ ਵਿਕਲਪਿਕ

ਸਾਇਡਵਾਲਸ

  • DuraPlate 6ਮਿਮੀ ਦੇ ਜੁੜੇ ਹੋਏ ਕੰਪੋਜ਼ਿਟ ਪੈਨਲ
  • ਫਲੈਟ ਸੀਮ ਡਿਜ਼ਾਈਨ ਇੱਕ ਉੱਪਰ ਦੀ ਰੇਲ ਦੇ ਓਵਰਲੈਪ ਡਿਜ਼ਾਈਨ ਲਈ, ਬਾਹਰਲੇ ਪੈਨਲ ਲਈ ਉੱਪਰ ਤੋਂ ਰੇਲ ਕਨੈਕਸ਼ਨ ਦੀ ਆਗਿਆ ਦਿੰਦਾ ਹੈ
  • 1,880–lb ਦੇ ਵਰਕਿੰਗ ਲੋਡ ਉੱਤੇ ਰੇਟ ਕੀਤੇ 24 “ਸੈਂਟਰਾਂ ‘ਤੇ ਬੰਨ੍ਹੇ ਹੋਏ 12-ਗੇਜ ਦੇ ਲੌਜਿਸਟਿਕ ਸੀਮ; 16 “ਕੇਂਦਰ ਵਿਕਲਪਿਕ
  • 4-1/2” ਸੈਂਟਰ ਵਿੱਚ ਪੰਚ ਕੀਤੇ ਗਏ ਇੰਟੀਗ੍ਰਲ A-ਸਲੋਟਸ, ਵਿਕਲਪਿਕ
  • ਸੰਯੁਕਤ ਰਾਜ ਅਮਰੀਕਾ ਵਿੱਚ ਬਣੇ DuraPlate ਕੰਪੋਜ਼ਿਟ ਪੈਨਲ, 10 ਸਾਲਾਂ ਦੀ ਸੀਮਤ ਵਾਰੰਟੀ ਦੇ ਨਾਲ ਸਮਰਥਤ ਹਨ*

ਫਰਸ਼ ਪ੍ਰਣਾਲੀ

  • 16,000-lb ਫੋਰਕ ਟਰੱਕ ਅਨੁਸਾਰ ਰੇਟ ਕੀਤਾ ਫਰਸ਼; TTMA ਨਾਲ ਰੇਟ ਕੀਤਾ ਗਿਆ
  • ਪੂਰਾ, 1-1/4” ਪ੍ਰਤੀ ਕ੍ਰਾਸਮੈਂਬਰ, ਪ੍ਰਤੀ ਬੋਰਡ ਨਾਲ ਦੋ ਪੇਚਾਂ ਨਾਲ ਸਥਾਪਤ ਕੀਤੇ ਗਏ ਮੋਟੇ ਲੈਮੀਨੇਟ ਕੀਤੇ ਓਕ ਫਲੋਰਬੋਰਡ
  • 2” ਸਟੀਲ ਐਂਗਲ ਦੀ ਚੌਖਟ
  • 24” ਜਿਸਤੇ ਵਾਲਾ ਲੱਕੜ ਰਹਿਤ ਪਿਛਲੀ ਐਂਟਰੀ ਦਾ ਥ੍ਰੈਸ਼ੋਲਡ ਪੈਕੇਜ, ਵਿਕਲਪਿਕ
  • ਬੇਅ ਵਿੱਚ 12” ਸੈਂਟਤਾਂ ਉੱਤੇ 3” ਦੇ ਸਟੀਲ ਦੇ ਕ੍ਰਾਸਮੈਂਬਰ; ਪਿਛਲੇ 2’ ਵਿੱਚ 6” ਸੈਂਟਰ
  • ਸਟੀਲ ਬੇਸ ਦੇ ਰੇਲ ਬੋਲਟ ਕਨੈਕਸ਼ਨ

ਛੱਤ ਦੀ ਪ੍ਰਣਾਲੀ

  • .032 ਅਲਮੀਨੀਅਮ ਦੀ ਛੱਤ
  • 24” ਦੇ ਸੈਂਟਰ ਉੱਤੇ ਲਾਏ ਗਏ 18-ਗੇਜ ਦੇ ਜਿਸਤਾ ਚੜ੍ਹੇ ਸਟੀਲ ਦੀਆਂ ਐਂਟੀ-ਸਨੈਗ ਛੱਤ ਦੀਆਂ ਕਮਾਨਾਂ

ਪਿਛਲਾ ਫਰੇਮ

  • ਬੋਲਟ ਵਾਲਾ ਪਿਛਲਾ ਇਮਪੈਕਟ ਗਾਰਡ ਯੂ.ਐੱਸ ਡਿਪਾਰਟਮੈਂਟ ਔਫ ਟ੍ਰਾਂਸਪੋਰਟੇਸ਼ਨ ਐਂਡ ਟ੍ਰਾਂਸਪੋਰਟ ਕੈਨੇਡਾ ਦੀਆਂ ਟ੍ਰੇਲਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ
  • ਜਿਸਤਾ ਦੀ ਪਰਤ ਵਾਲਾ ਕਾਰਬਨ ਸਟੀਲ
  • ਪੋਸਟ ਬਾਰ ਦੀ ਸੁਰੱਖਿਆ ਦੇ ਨਾਲ ਪਿਛਲੀ ਦਹਲੀਜ਼ ਵਿੱਚ ਟਿਕਾਊ ਬੇਸ ਪਲੇਟ
  • ਆਈਬ੍ਰੋ ਅਤੇ ਵਰਟੀਕਲ ਲਾਈਟ ਪ੍ਰੋਟੈਕਸ਼ਨ
  • ਇੰਟੀਗ੍ਰਲ ਗਟਰ ਦੇ ਨਾਲ 7-1/2” ਦਾ ਪਿਛਲਾ ਹੈਡਰ
  • 93 ਸਟੈਂਡਰਡ ਓਪਨਿੰਗ ਦੀ ਚੌੜਾਈ, ਵਿਕਲਪਿਕ 97″ ਦੀ ਓਪਨਿੰਗ ਉਪਲਬਧ ਹੈ
  • ਓਵਰਹੈੱਡ ਡੁਰਾਪਲੇਟ ਦਾ ਮਿਸ਼ਰਿਤ ਦਰਵਾਜ਼ਾ, ਜਿਸ ਵਿੱਚ ਵੱਧ ਤੋਂ ਵੱਧ ਸੁਰੱਖਿਆ ਵਾਲਾ ਤਾਲਾ, ਖਿੱਚਣ ਵਾਲੇ ਪੱਟਿਆਂ ਸਮੇਤ ਰਬੜ ਦੀਆਂ ਸਿਖਰਲੀਆਂ ਅਤੇ ਹੇਠਲੀਆਂ ਸੀਲਾਂ ਸ਼ਾਮਲ ਹਨ

ਲਾਈਟਾਂ / ਬਿਜਲੀ ਦਾ ਸਾਮਾਨ

  • ਸਾਰੀਆਂ LED ਲਾਈਟਾਂ
  • ਸੀਲਬੱਧ ਹਾਰਨਸ ਸਿਸਟਮ

ਵਿਕਲਪ

  • 400-lb ਦੇ ਕੰਮ ਦੇ ਲੋਡ ਉੱਤੇ ਦਰਜਾ ਦਿੱਤੇ ਗਏ ਬੋੰਡਡ D-ਰਿੰਗ
  • ਚਿਪਕਾਏ ਗਏ ਰੋਸ਼ਨਦਾਨ ਅਤੇ ਅੰਦਰੂਨੀ ਰੋਸ਼ਨੀ
  • ਕੈਪਟਿਵ ਸ਼ਤੀਰ ਅਤੇ ਡੈਕਿੰਗ ਸਿਸਟਮ
  • ਡੋਕ ਸਥਿਰਤਾ ਕਿੱਟ
  • ਡੋਰ ਟ੍ਰੈਕ ਪ੍ਰੋਟੈਕਟਰ
  • ਲੈਮੀਨੇਟਡ ਓਕ, ਅਲਮੀਨੀਅਮ, ਰਵਾਇਤੀ ਕੰਪੋਜ਼ਿਟ, ਕੰਬੀਨੇਸ਼ਨ ਕਿੱਟਾਂ ਅਤੇ ਮੋਲਡਡ ਸਟ੍ਰਕਚਰਲ ਕੰਪੋਜ਼ਿਟ ਵਿਚ ਉਪਲਬਧ ਫਲੋਰ ਪੈਕੇਜ
  • ਜਿਸਤਾ ਚੜ੍ਹਾਉਣ ਦੇ ਵਿਕਲਪ ਉਪਲਬਧ ਹਨ
  • ਲਿਫਟ ਗੇਟ, ਤੁਰਨ ਲਈ ਰੈਂਪ, ਪੌੜੀਆਂ, ਅਤੇ ਸੁਮੇਲ ਹੱਲ
  • ਸਟੇਨਲੈਸ ਸਟੀਲ ਅਤੇ ਘੱਟ ਭਾਰ ਵਾਲੇ ਵਿਕਲਪ ਉਪਲਬਧ ਹਨ
  • A-ਟ੍ਰੈਕ ਅਤੇ E-ਟ੍ਰੈਕ ਸੰਰਚਨਾਵਾਂ ਵਿੱਚ ਕਈ ਜੋੜੇ ਹੋਏ ਅਤੇ ਰਿਵੇਟ ਵਾਲੇ ਲੌਜਿਸਟਿਕਸ ਉਪਲਬਧ ਹਨ
  • ਕਈ ਕਿਸਮ ਦੀਆਂ ਹੱਥ ਪਾਉਣ ਵਾਲੇ ਹੈਂਡਲਾਂ ਦੀਆਂ ਸੰਰਚਨਾਵਾਂ
  • ਸਾਇਡ (ਪਾਸੇ) ਵਾਲੇ ਦਰਵਾਜ਼ੇ ਲਈ ਕਈ ਸੰਰਚਨਾਵਾਂ ਉਪਲਬਧ ਹਨ
  • ਕਈ ਸਵਿੰਗ ਅਤੇ ਉਤਲੇ ਦਰਵਾਜ਼ੇ ਉਪਲਬਧ ਹਨ
  • MaxClearance™ ਓਵਰਹੈੱਡ ਡੋਰ ਸਿਸਟਮ
  • ਕਾਰਗੋ ਦੀ ਸੁਰੱਖਿਆ ਲਈ ਕਈ ਵਿਕਲਪ ਉਪਲਬਧ ਹਨ
  • ਛੱਤ ਦੇ ਪੈਕੇਜ ਪਾਰਦਰਸ਼ੀ ਸਮੱਗਰੀ ਅਤੇ DuraPlate ਕੰਪੋਜ਼ਿਟ ਵਿੱਚ
  • ਉਪਲਬਧ ਹਨ
  • ਸਕਫ਼ ਲਾਈਨਰ ਲੱਕੜ, ਸਟੀਲ, ਅਲਮੀਨੀਅਮ ਅਤੇ ਪਲਾਸਟਿਕ ਵਿੱਚ ਉਪਲਬਧ ਹਨ

ਚਾਰ ਚਰਣਾਂ ਵਿੱਚ ਟ੍ਰੇਲਰ ਉੱਤੇ ਫਾਈਨੈਂਸ ਲੈਣਾ

  • ਅਰਜ਼ੀ ਦੇਣ ਦੀ ਪ੍ਰਕਿਰਿਆ
  • ਜਲਦੀ ਪ੍ਰਵਾਨਗੀ
  • ਦਸਤਾਵੇਜ਼ਾਂ ਉੱਤੇ ਹਸਤਾਖਰ ਕਰੋ
  • ਫੰਡਿੰਗ

ਫਾਈਨੈਂਸ ਲੈਣ ਦੀਆਂ ਕਿਸਮਾਂ

ਸਾਡੀ ਟੀਮ ਤੁਹਾਨੂੰ ਇਹ ਪਤਾ ਕਰਨ ਵਿੱਚ ਤੁਹਾਡੀ ਮਦਦ ਕਰੇਗੀ ਕਿ ਤੁਹਾਡੇ ਹਾਲਾਤਾਂ ਮੁਤਾਬਕ ਕਿਸ ਕਿਸਮ ਦਾ ਵਿੱਤ ਤੁਹਾਡੇ ਲਈ ਸਭ ਤੋਂ ਵਧੀਆ ਹੈ।
ਸਹੀ ਹਰ ਹੱਲ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਚਰਚਾ ਕਰਾਂਗੇ ਤਾਂ ਕਿ ਅਸੀਂ ਇੱਕ ਸੂਝਵਾਨ ਫੈਸਲਾ ਲੈ ਸਕੀਏ।

ਕੈਪੀਟਲ ਲੀਜ਼: ਕੈਪੀਟਲ ਲੀਜ਼ ਕੈਪੀਟਲ ਲੀਜ਼ ਚਲਾਉਣ ਦਾ ਖਰਚ ਹੁੰਦੀ ਹੈ, ਜੋ ਟੈਕਸ ਘਟਾਉਂਦਾ ਹੈ। ਇਹ ਤੁਹਾਨੂੰ ਇਕ ਨਿਸ਼ਚਤ ਅਵਧੀ ਲਈ ਉਪਕਰਣਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ। ਮਿਆਦ ਦੇ ਅੰਤ ‘ਤੇ, ਤੁਸੀਂ ਨਾਮਾਤਰ ਫੀਸ ਦੇ ਕੇ ਸੰਪਤੀ ਦੇ ਮਾਲਕ ਬਣ ਜਾਂਦੇ ਹੋ। ਤੁਸੀਂ ਇਸ ਸਮੇਂ ਮੁੜ ਵੇਚ ਸਕਦੇ ਹੋ ਅਤੇ ਮਿਆਦ ਦੇ ਦੌਰਾਨ ਤੁਸੀਂ ਕਿਸੇ ਵੀ ਸਮੇਂ ਉਪਕਰਣ ਨੂੰ ਅਪਗ੍ਰੇਡ ਕਰ ਸਕਦੇ ਹੋ।

ਸ਼ਰਤੀਆ ਵਿਕਰੀ ਇਕਰਾਰਨਾਮਾ (ਕੰਡੀਸ਼ਨਲ ਸੇਲਜ਼ ਕੌਨਟ੍ਰੈਕਟ): ਇਹ ਕਰਜ਼ ਉਪਕਰਣਾਂ ਦੀ ਪੂਰੀ ਕੀਮਤ ਨੂੰ ਫਾਈਨੈੰਸ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਤੁਸੀਂ ਉਪਕਰਣ ਦੇ ਮਾਲਕ ਹੁੰਦੇ ਹੋ ਅਤੇ ਤੁਹਾਡੇ ਭੁਗਤਾਨ ਕਰਜ਼ੇ ਦੇ ਵਿਆਜ਼ ਨੂੰ ਕਵਰ ਕਰਦੇ ਹਨ ਅਤੇ ਕਰਜ਼ ਦੀ ਮੂਲ ਰਕਮ ਨੂੰ ਘੱਟ ਕਰਦੇ ਹਨ। ਤੁਸੀਂ ਅਦਾ ਕੀਤੇ ਵਿਆਜ਼ ਲਈ ਅਤੇ ਉਪਕਰਣਾਂ ਦੀ ਸਾਲਾਨਾ ਅਮੋਰਟਾਈਜ਼ੇਸ਼ਨ ਉੱਤੇ ਟੈਕਸ ਕਟੌਤੀ ਲਈ ਦਾਅਵਾ ਕਰ ਸਕਦੇ ਹੋ।

ਔਪਰੇਟਿੰਗ ਲੀਜ਼: ਇੱਕ ਔਪਰੇਟਿੰਗ ਲੀਜ਼ ਇੱਕ ਕਿਰਾਏ ਦਾ ਇਕਰਾਰਨਾਮਾ ਹੁੰਦਾ ਹੈ ਜੋ ਤੁਹਾਨੂੰ ਮਾਲਕੀ ਤੋਂ ਬਿਨਾਂ ਉਪਕਰਣ ਨੂੰ ਵਰਤਣ ਦਾ ਹੱਕ ਦਿੰਦਾ ਹੈ। ਇਹ ਇੱਕ ਅਸੰਤੁਲਿਤ ਢਾਂਚਾ ਹੈ ਅਤੇ ਇੱਕ ਵਾਰ ਤੁਹਾਡੀ ਮਿਆਦ ਖਤਮ ਹੋਣ ਤੋਂ ਬਾਅਦ ਕਈ ਵਿਕਲਪ ਪੇਸ਼ ਕੀਤੇ ਜਾ ਸਕਦੇ ਹਨ।

ਕਸਟਮ ਹੱਲ: ਇੱਕ ਵਾਰ ਤੁਸੀਂ ਆਪਣੀ ਸਥਿਤੀ ਨੂੰ ਸਮਝ ਲੈਂਦੇ ਹੋ, ਅਸੀਂ ਤੁਹਾਡੀਆਂ ਲੋੜਾਂ ਦੇ ਅਨੁਸਾਰ ਇੱਕ ਕਸਟਮ ਹੱਲ ਵਿਕਸਤ ਕਰ ਸਕਦੇ ਹਾਂ।

ਸ਼ੁਰੂ ਵਿੱਚ ਬਿਆਨੇ ਦੀ ਘੱਟ ਰਕਮ ਤੁਹਾਨੂੰ ਅਗਲੇ 10 ਸਾਲਾਂ ਵਿੱਚ ਹਜ਼ਾਰਾਂ ਦੀ ਪੈ ਸਕਦੀ ਹੈ

ਇਸ ਲਈ ਜੇ ਤੁਸੀਂ ਟ੍ਰੇਲਰ ਦੀ ਖਰੀਦਾਰੀ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਅਜਿਹਾ ਟ੍ਰੇਲਰ ਮਿਲ ਜਾਂਦਾ ਹੈ ਜਿਸ ਦੀ ਕੀਮਤ $300 ਘੱਟ ਹੈ। ਤਾਂ ਇਹ ਇੱਕ ਵਧੀਆ ਸੌਦਾ ਜਾਪਦਾ ਹੈ, ਹੈ ਨਾ? ਪਰ ਇੰਨੀ ਛੇਤੀ ਨਾ ਕਰੋ: ਇਸ ਫੈਸਲੇ ਨਾਲ ਤੁਹਾਨੂੰ ਆਪਣੇ ਟ੍ਰੇਲਰ ਦੇ ਜੀਵਨ ਦੇ ਦੌਰਾਨ $10,000 ਡਾਲਰ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਸਲ ਵਿੱਚ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਮਾਲਕੀ ਦੇ ਪਹਿਲੇ ਸਾਲ ਦੇ ਅੰਦਰ, ਤੁਹਾਨੂੰ ਟ੍ਰੇਲਰ ਦੀ ਸ਼ੁਰੁਆਤੀ ਕੀਮਤ ਉੱਤੇ ਕੀਤੀ ਬਚਤ ਤੋਂ 2 ਤੋਂ 3 ਗੁਣਾ ਖਰਚਣਾ ਪਵੇਗਾ।

ਕਿਉਂ? ਇੱਕ ਘਟਿਆ ਕੁਆਲਟੀ ਦੇ ਟ੍ਰੇਲਰ ਨੂੰ ਚੁਣਨ ਦਾ ਮਤਲਬ ਹੈ ਕਿ ਤੁਸੀਂ ਖਰਾਬੀ ਆਉਣ ਤੇ ਰੱਖ-ਰਖਾਵ ਅਤੇ ਮੁਰੰਮਤ ਵਿੱਚ ਵੱਧ ਖਰਚਾ ਕਰੋਂਗੇ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਗੱਡੀ ਘੱਟ ਸਮੇਂ ਲਈ ਸੜਕ ਉੱਤੇ ਹੋਵੇਗੀ – ਜਿਸ ਨਾਲ ਤੁਹਾਡਾ ਮੁਨਾਫ਼ਾ ਘੱਟ ਜਾਵੇਗਾ। ਇਹ ਦੇਖਣ ਲਈ ਕਲਿੱਕ ਕਰੋ ਕਿ Wabash ਟ੍ਰੇਲਰਾਂ ਨੂੰ ਕਿਵੇਂ ਤੁਹਾਡੀ ਗੱਡੀ ਨੂੰ ਸੜਕ ਉੱਤੇ ਰੱਖਣ ਅਤੇ ਲੰਮੇ ਸਮੇਂ ਲਈ ਤੁਹਾਡੇ ਪੈਸੇ ਬਚਾਉਣ ਲਈ ਤਿਆਰ ਕੀਤਾ ਗਿਆ ਹੈ।

ਏਰੋਡਾਇਨਾਮਿਕਸ ਨਾਲ ਬਾਲਣ ਬਚਾਓ

Aerodynamics Fin

ਏਰੋਫਿਨ ™ ਟੇਲ ਡਿਵਾਈਸ

Aero Dynamics Ventix

ਵੈਨਟੀਕਸ ਡੀਆਰਐਸ ™

Aero Dynamics Aero

ਡੂਰਾਂਪਲੇਟ® ਏਰੋਸਕਰਟ ®

Aero Dynamics Aero

ਏਰੋਸਕਰਟ ਸੀਐਕਸ ™