2017 Wabash 53′ Reefer-Rental
ਕੀ ਤੁਹਾਡੀ ਇਸ ਟ੍ਰੇਲਰ ਵਿੱਚ ਦਿਲਚਸਪੀ ਹੈ?
ਸਾਨੂੰ 1-888-275-2691 ਨੰਬਰ ਉੱਤੇ ਫੋਨ ਕਰੋ
sales@wabashcanada.ca ਤੇ ਈਮੇਲ ਭੇਜੋ
2017 Wabash 53′ Reefer-Rental
- 49” Hendrickson Tandem Air-ride Suspension
- TK C600 reefer package
- Hi-Spec Aluminum c/w Stainless steel nose & Quilted rear doors
- 11R22.5 tires c/w Alcoa Aluminum wheels
ਸ਼ੁਰੂ ਵਿੱਚ ਬਿਆਨੇ ਦੀ ਘੱਟ ਰਕਮ ਤੁਹਾਨੂੰ ਅਗਲੇ 10 ਸਾਲਾਂ ਵਿੱਚ ਹਜ਼ਾਰਾਂ ਦੀ ਪੈ ਸਕਦੀ ਹੈ
ਇਸ ਲਈ ਜੇ ਤੁਸੀਂ ਟ੍ਰੇਲਰ ਦੀ ਖਰੀਦਾਰੀ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਅਜਿਹਾ ਟ੍ਰੇਲਰ ਮਿਲ ਜਾਂਦਾ ਹੈ ਜਿਸ ਦੀ ਕੀਮਤ $300 ਘੱਟ ਹੈ। ਤਾਂ ਇਹ ਇੱਕ ਵਧੀਆ ਸੌਦਾ ਜਾਪਦਾ ਹੈ, ਹੈ ਨਾ? ਪਰ ਇੰਨੀ ਛੇਤੀ ਨਾ ਕਰੋ: ਇਸ ਫੈਸਲੇ ਨਾਲ ਤੁਹਾਨੂੰ ਆਪਣੇ ਟ੍ਰੇਲਰ ਦੇ ਜੀਵਨ ਦੇ ਦੌਰਾਨ $10,000 ਡਾਲਰ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਸਲ ਵਿੱਚ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਮਾਲਕੀ ਦੇ ਪਹਿਲੇ ਸਾਲ ਦੇ ਅੰਦਰ, ਤੁਹਾਨੂੰ ਟ੍ਰੇਲਰ ਦੀ ਸ਼ੁਰੁਆਤੀ ਕੀਮਤ ਉੱਤੇ ਕੀਤੀ ਬਚਤ ਤੋਂ 2 ਤੋਂ 3 ਗੁਣਾ ਖਰਚਣਾ ਪਵੇਗਾ।
ਕਿਉਂ? ਇੱਕ ਘਟਿਆ ਕੁਆਲਟੀ ਦੇ ਟ੍ਰੇਲਰ ਨੂੰ ਚੁਣਨ ਦਾ ਮਤਲਬ ਹੈ ਕਿ ਤੁਸੀਂ ਖਰਾਬੀ ਆਉਣ ਤੇ ਰੱਖ-ਰਖਾਵ ਅਤੇ ਮੁਰੰਮਤ ਵਿੱਚ ਵੱਧ ਖਰਚਾ ਕਰੋਂਗੇ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਗੱਡੀ ਘੱਟ ਸਮੇਂ ਲਈ ਸੜਕ ਉੱਤੇ ਹੋਵੇਗੀ – ਜਿਸ ਨਾਲ ਤੁਹਾਡਾ ਮੁਨਾਫ਼ਾ ਘੱਟ ਜਾਵੇਗਾ। ਇਹ ਦੇਖਣ ਲਈ ਕਲਿੱਕ ਕਰੋ ਕਿ Wabash ਟ੍ਰੇਲਰਾਂ ਨੂੰ ਕਿਵੇਂ ਤੁਹਾਡੀ ਗੱਡੀ ਨੂੰ ਸੜਕ ਉੱਤੇ ਰੱਖਣ ਅਤੇ ਲੰਮੇ ਸਮੇਂ ਲਈ ਤੁਹਾਡੇ ਪੈਸੇ ਬਚਾਉਣ ਲਈ ਤਿਆਰ ਕੀਤਾ ਗਿਆ ਹੈ।
ਏਰੋਡਾਇਨਾਮਿਕਸ ਨਾਲ ਬਾਲਣ ਬਚਾਓ

ਏਰੋਫਿਨ ™ ਟੇਲ ਡਿਵਾਈਸ

ਵੈਨਟੀਕਸ ਡੀਆਰਐਸ ™

ਡੂਰਾਂਪਲੇਟ® ਏਰੋਸਕਰਟ ®

ਹਾਲੀਆ ਟਿੱਪਣੀਆਂ