ਇਸ ਲਈ ਜੇ ਤੁਸੀਂ ਟ੍ਰੇਲਰ ਦੀ ਖਰੀਦਾਰੀ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਅਜਿਹਾ ਟ੍ਰੇਲਰ ਮਿਲ ਜਾਂਦਾ ਹੈ ਜਿਸ ਦੀ ਕੀਮਤ $300 ਘੱਟ ਹੈ। ਤਾਂ ਇਹ ਇੱਕ ਵਧੀਆ ਸੌਦਾ ਜਾਪਦਾ ਹੈ, ਹੈ ਨਾ? ਪਰ ਇੰਨੀ ਛੇਤੀ ਨਾ ਕਰੋ: ਇਸ ਫੈਸਲੇ ਨਾਲ ਤੁਹਾਨੂੰ ਆਪਣੇ ਟ੍ਰੇਲਰ ਦੇ ਜੀਵਨ ਦੇ ਦੌਰਾਨ $10,000 ਡਾਲਰ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਸਲ ਵਿੱਚ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਮਾਲਕੀ ਦੇ ਪਹਿਲੇ ਸਾਲ ਦੇ ਅੰਦਰ, ਤੁਹਾਨੂੰ ਟ੍ਰੇਲਰ ਦੀ ਸ਼ੁਰੁਆਤੀ ਕੀਮਤ ਉੱਤੇ ਕੀਤੀ ਬਚਤ ਤੋਂ 2 ਤੋਂ 3 ਗੁਣਾ ਖਰਚਣਾ ਪਵੇਗਾ।
ਕਿਉਂ? ਇੱਕ ਘਟਿਆ ਕੁਆਲਟੀ ਦੇ ਟ੍ਰੇਲਰ ਨੂੰ ਚੁਣਨ ਦਾ ਮਤਲਬ ਹੈ ਕਿ ਤੁਸੀਂ ਖਰਾਬੀ ਆਉਣ ਤੇ ਰੱਖ-ਰਖਾਵ ਅਤੇ ਮੁਰੰਮਤ ਵਿੱਚ ਵੱਧ ਖਰਚਾ ਕਰੋਂਗੇ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਗੱਡੀ ਘੱਟ ਸਮੇਂ ਲਈ ਸੜਕ ਉੱਤੇ ਹੋਵੇਗੀ – ਜਿਸ ਨਾਲ ਤੁਹਾਡਾ ਮੁਨਾਫ਼ਾ ਘੱਟ ਜਾਵੇਗਾ। ਇਹ ਦੇਖਣ ਲਈ ਕਲਿੱਕ ਕਰੋ ਕਿ Wabash ਟ੍ਰੇਲਰਾਂ ਨੂੰ ਕਿਵੇਂ ਤੁਹਾਡੀ ਗੱਡੀ ਨੂੰ ਸੜਕ ਉੱਤੇ ਰੱਖਣ ਅਤੇ ਲੰਮੇ ਸਮੇਂ ਲਈ ਤੁਹਾਡੇ ਪੈਸੇ ਬਚਾਉਣ ਲਈ ਤਿਆਰ ਕੀਤਾ ਗਿਆ ਹੈ।